ਕਾਫੀ ਦਿਨਾ ਬਾਦ ਲਿਖ ਰਹਿਆ ਹਾ । ਗ੍ਲ ਇੰਜ ਹੈ ਕੇ ਮਰੇ ਕੋਲ ਇਂਟਰਨੇਟ dail-up ਸੀ. ਕੁਜ ਵੀ ਲਿਖਣ ਦਾ ਦਿਲ ਨਹੀ ਕਰਦਾ ਸੀ। ਹੁਣ BSNL ਦਾ ਬ੍ਰਾਡਬੈਂਡ ਲਵਾ ਲਯਾ ਹੈ। ਕੋਸ਼ਿਸ ਏ ਰ੍ਹੇ ਗੀ ਕਿ ਕੁਜ ਨਾ ਕੁਜ ਲਿਖ ਦਾ ਰਹਾ।
IELTS
Sunday, October 5, 2008
IELTS ਜਵਾਇਨ ਕਰ ਲਈ ਹੈ। ਦੇਖੋ ਕਿ ਬਨਦਾ ਹੈ।
Posted by raman at 2:30 AM 1 comments
ਜਲੇਬੀ ਦੀ ਤਲਾਸ਼
Sunday, June 1, 2008
ਕੂਜ ਦਿਨ ਪੇਹਲਾਂ ਜਲੰਦਰ ਜਾਣ ਹੋਏਆ । ਜਲੇਬੀ ਜੰਕਸ਼ਨ ਦੇ ਅੱਗੇਉ ਲੱਘਦੇ ਸਮੇ ਜਲੇਬੀ ਖਾਣ ਦਾ ਜੀ ਕੀਤਾ ਪਰ ਟਾਇਮ ਦੀ ਘਾਟ ਕਰਕੇ ਇਹ ਹੋ ਨਾ ਸਕੀਆ । ਘਰ ਆ ਕੇ ਜਲੇਬੀ ਦੀ ਤਲਾਸ਼ ਸ਼ੁਰੂ ਹੋ ਗਈ । ਬੱਸ ਫੇਰ ਕੀ ਸੀ ਨਡਾਲੇ ਜਾ ਕੇ ਹਰ ਹਲਵਾਈ ਦੀ ਦੁਕਾਨ ਦੀ ਤਲਾਸ਼ੀ ਲਿੱਤੀ ਗਈ । ਪਰ ਅਸਫਲ ਹੀ ਰਹੇ । ਬੇਗੋਵਾਲ ਵੀ ਸ਼ਾਨਬਿਨ ਕੀਤੀ ਗਈ । ਪਰ ਕੂਜ ਹਾਸਲ ਨਾ ਹੋਇਆ । ਬੜੀ ਹੈਰਾਨੀ ਵਾਲੀ ਗੱਲ ਹੈ ਲੋਕਾਂ ਨੇ ਜਲੇਬੀਆ ਖਾਣੀਆ ਹੀ ਬੰਦ ਕਰਤੀਆ ਹਨ । ਚਲੋ ਕੁਜ ਨਹੀ ਹੁੰਦਾ ਬੇਗੋਵਾਲ ਦਾ ਮੇਲਾ ਤਾਂ ਹੈ ਇਕ ਆਖਰੀ ਉਮੀਦ ।
ਮੈਚ KINGS XI PUNJAB ਦਾ।
Monday, May 12, 2008
ਅੱਜ KXIP ਦਾ ਮੈਚ ROYAL CHALANGERS BANGALORE ਦੇ ਨਾਲ ਹੈ। RCB ਨੇ 143 ਦਾ ਟੀਚਾ ਦਿਤਾ ਹੈ। RCB ਪੇਹਲਾਂ ਹੀ 8 ਵਿਚੋ 6 ਮੈਚ ਹਾਰ ਚੁਕਾ ਹੈ। ਅੱਜ ਵੀ ਕੱਮ ਖਰਾਬ ਹੀ ਹੈ। ਬਾਕੀ ਗੱਲ ਇਹ ਹੈ ਕੀ ਹਰਭਜਨ ਸਿੰਘ ਵੀ ਪੰਜਾਬ ਦੀ ਟੀਮ ਵਿਚ ਹੋਨਾ ਚਾਹੀਦਾ ਸੀ। ਚਲੋ ਕੋਈ ਗੱਲ ਨਹੀ ਸਾਨੂੰ ਕਿ ਇਹਨਾ ਨੈ ਤੇ ਪੈਸੇ ਲੈ ਕੇ ਘੱਰਾਂ ਨੂੰ ਚਲੈ ਜਾਨਾ ਹੈ।
Posted by raman at 8:41 AM 0 comments
ਐਤਵਾਰ 11-05-2005
Sunday, May 11, 2008
ੴ ਸਤਿਗੁਰ ਪ੍ਸਾਦਿ॥
ਕੱਲ ਨੂੰ ਬਲਾਕ ਸਮਤੀ ਦੀਆ ਵੋਟਾਂ ਨੇ। ਅੱਜ ਮੈ ਕਾਫੀ ਦਿਨਾ ਬਾਦ ਬਲਾਗ ਲਿਖ ਰੈਹਾ ਹਾਂ। ਅਕਾਲੀ ਕਹਂਦੇ ਨੇ ਕੀ ਤਕੜੀ ਬਾਬੇ ਨਾਨਕ ਦੀ ਹੈ ਅੱਤੈ ਕਾਂਗਰਸ ਦਾ ਕਹਨਾ ਹੈ ਕਿ ਪਂਜਾ ਬਾਬੇ ਨਾਨਕ ਦੀ ਹੈ। ਇਹ ਤਾ ਬਾਬਾ ਨਾਨਕ ਹੀ ਜਾਨਦਾ ਹੈ ਕੀ ਸਚ ਹੈ।Posted by raman at 4:50 AM 0 comments
ਖ਼ਾਲਸਾ ਪੰਥ ਦੇ ਜਨਮ ਦੀਆਂ ਲੱਖ-ਲੱਖ ਵਧਾਈਆਂ
Saturday, April 12, 2008
Posted by raman at 9:00 PM 0 comments
Subscribe to:
Posts (Atom)
